ਤਰਨਤਾਰਨ ਸ੍ਰੀ ਗੁਰੂ ਅਰਜਨ ਦੇਵ ਜੀ ਦਾ 416 ਵਾ ਸਹੀਦੀ ਦਿਹਾੜਾ ਨੁੰ ਲੈ ਕੇ ਇਕ ਮਹਾਨ ਨਗਰ ਕੀਰਤਨ ਸਜਾਇਆ ਗਾਏ।
ਸਹੀਦਾ ਦੇ ਸਿਰਤਾਜ ਧੰਨ ਧੰਨ ਸ੍ਰੀ ਗੁਰ ਅਰਜਨ ਦੇਵ ਜੀ ਦਾ 416ਵਾ ਸਹੀਦੀ ਦਿਹਾੜਾ 3ਜੂਨ 2022ਦਿਨ ਸੁਕਰਵਾਰ ਨੁੰ ਇਤਿਹਾਸਕ ਨਗਰੀ ਤਰਨ ਤਾਰਨ ਸ੍ਰੀ ਦਰਬਾਰ ਸਾਹਿਬ ਦੀਵਾਨ ਹਾਲ (ਮੰਜੀ ਸਾਹਿਬ ਵਿਖੇ ਬੜੀ ਸਰਧਾ ਨਾਲ ਮਨਾਏ ਜਾ ਰਹੇ ਹੈ।) ਸਹੀਦੀ ਦਿਹਾੜਾ ਨੁੰ ਲੈ ਕੇ ਅਜ ਤਰਨਤਾਰਨ ਸ੍ਰੀ ਗੁਰ ਅਰਜਨ ਜੀ ਸਰਾ ਤੋ ਧੰਨ ਧੰਨ ਸ੍ਰੀ ਗੁਰ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ/ਪੰਜ ਪਿਆਰਿਆ ਦੀ ਅਗਵਾਈ ਹੇਠ ਇਕ ਮਹਾਨ ਨਗਰ ਕੀਰਤਨ ਸਜਾਇਆ ਗਾਏ ਹੈ।ਇਸ ਉਪਰੰਤ ਗੱਲਬਾਤ ਕਰਦੇ ਹੋਏ ਹੈਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਦੇ ਗਿਆਨੀ ਸਤਪਾਲ ਸਿੰਘ ਨੇ ਦਸਿਆ ਕਿ ਧੰਨ ਧੰਨ ਸ੍ਰੀ ਗੁਰ ਅਰਜਨ ਦੇਵ ਜੀ ਦਾ 416ਵਾ ਸਹੀਦੀ ਦਿਹਾੜਾ 3ਜੂਨ 2022ਨੁੰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਲਾਕੇ ਦੀ ਸਾਧ ਸੰਗਤ ਦੇ ਸਹਿਯੋਗ ਨਾਲ ਬੜੀ ਸਰਧਾ ਨਾਲ ਮਨਾਏ ਜਾ ਰਹੇ ਹੈ।ਜੋ ਇਕ ਜੂਨ ਅੱਜ ਬੁੱਧਵਾਰ ਤਰਨਤਾਰਨ ਸ੍ਰੀ ਦਰਬਾਰ ਸਾਹਿਬ ਦੀਵਾਨ ਹਾਲ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਾਰਵਾਏ ਗਾਏ ਹਨ। ਬਾਅਦ ਧੰਨ ਧੰਨ ਸ੍ਰੀ ਗੁਰ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ/ਪੰਜ ਪਿਆਰਿਆ ਦੀ ਅਗਵਾਈ ਹੇਠ ਇਕ ਮਹਾਨ ਨਗਰ ਕੀਰਤਨ ਸਜਾਇਆ ਗਾਏ ਹੈ।ਇਹ ਨਗਰ ਕੀਰਤਨ ਵੱਖ ਵੱਖ ਬਜਾਰਾ ਰਾਹੀ ਹੋ ਕੇ ਸਮਾਪਤੀ ਸ੍ਰੀ ਗੁਰ ਅਰਜਨ ਦੇਵ ਜੀ ਸਰਾ ਵਿਖੇ ਸਮਾਪਤ ਹੋਵੇਗਾ।ਸਾਮ ਨੁੰ ਤਰਨਤਾਰਨ ਦੀਵਾਨ ਹਾਲ ਵਿੱਚ ਇਕ ਮਹਾਨ ਕੀਰਤਨ ਦਰਬਾਰ ਸਜਾਇਆ ਜਾ ਰਹੇ ਹੈ।ਜਿਸ ਵਿਚ ਰਾਗੀ/ਢਾਡੀ/ ਕਵੀਸ਼ਰ ਅਤੇ ਕਥਾਵਾਚਕ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸਹੀਦੀ ਬਾਰੇ ਸਾਧ ਸੰਗਤ ਨੁੰ ਜਾਣੂ ਕਰਵਾਉਣਗੇ।ਦੋ ਜੂਨ ਨੁੰ ਸ੍ਰੀ ਦਰਬਾਰ ਸਾਹਿਬ ਦੀਵਾਨ ਹਾਲ ਵਿੱਚ ਅਮਿਤ ਵੇਲੇ ਤੋ ਲੈ ਕੇ ਦੇਰ ਰਾਤ ਕੀਰਤਨ ਦਰਬਾਰ ਸਜਾਇਆ ਜਾ ਰਹੇ ਹੈ।
ਤਿੰਨ ਜੂਨ ਨੁੰ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣ ਤੋ ਉਪਰੰਤ ਕੀਰਤਨ ਦਰਬਾਰ ਦੇਰ ਰਾਤ ਸਜਾਇਆ ਜਾਵੇਗਾ ।ਅਖੀਰ ਵਿਚ ਥਾ ਥਾ ਉਪਰ ਠੰਡਾ ਮਿੱਠੇ ਜਲ ਅਤੇ ਸਰਬਤ ਦੀਆ ਛਬੀਲਾ ਲਗਾਈਆ ਜਾਣਗੀਆ ।
Spread the love