ਬ੍ਰਿਟਿਸ਼ ਕੋਲੰਬੀਆ ‘ਚ ਅਗਲੇ ਸਾਲ ਤੋਂ 2.5 ਗ੍ਰਾਮ ਤੱਕ ਡਰਗਜ਼ ਰੱਖਣਾ ਹੋਵੇਗਾ ਗ਼ੈਰ ਅਪਰਾਧਕ

ਬਾਲਗ 2.5 ਗ੍ਰਾਮ ਤੱਕ ਰੱਖ ਸਕਣਗੇ ਡਰਗਜ਼ – 4 ਕਿਸਮ ਦੀਆਂ ਡਰਗਜ਼ ਨੂੰ ਮਨਜ਼ੂਰੀ

ਸੂਬਾ ਸਰਕਾਰ ਨੇ ਕੀਤੀ ਸੀ 4.5 ਗ੍ਰਾਮ ਤੱਕ ਡਰਗਜ਼ ਰੱਖਣ ਦੀ ਮੰਗ

ਪਿਛਲੇ ਸਾਲ ਨਵੰਬਰ ‘ਚ ਸੂਬਾ ਸਰਕਾਰ ਨੇ ਦਿੱਤੀ ਸੀ ਫੈਡਰਲ ਸਰਕਾਰ ਨੂੰ ਅਰਜ਼ੀ

Spread the love