ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਪੁਲਿਸ ਨੇ ਸਲਮਾਨ ਖਾਨ ਦੀ ਸੁਰੱਖਿਆ ਵਧਾ ਦਿਤੀ ਹੈ।

ਬੌਲੀਵੁੱਡ ਸੁਪਰਸਟਾਰ ਸਲਮਾਨ ਖਾਨ ਦੀ ਨਿੱਜੀ ਸੁਰੱਖਿਆ ਦੇ ਨਾਲ-ਨਾਲ ਹੁਣ ਮੁੰਬਈ ਦੇ ਅਦੇ ਦਰਜਨ ਜਵਾਨ ਵੀ ਉਹਨਾਂ ਦੇ ਨਾਲ ਰਹਿਣਗੇ।

ਗੈਂਗਸਟਰ ਲੌਰੈਂਸ ਬਿਸ਼ਨੋਈ ਗੈਂਗ ਦੇ ਗੋਲਡੀ ਬਰਾੜ ਨੇ ਮੂਸੇਵਾਲਾ ਦੇ ਕਤਲਕਾਂਡ ਦੀ ਜਿੰਮੇਵਾਰੀ ਲਈ ਹੈ।

ਇਸੇ ਗੈਂਗ ਦੇ ਕੁਝ ਦੇਰ ਪਹਿਲਾ ਸਲਮਾਨ ਖਾਨ ਜਾਨੋ ਮਾਰਨ ਦੀ ਥੱਮਕੀ ਦਿੱਤੀ ਸੀ।

ਇਸੇ ਦੇ ਮਦੇ ਨਜ਼ਰ ਸਲਮਾਨ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ।

ਮੁੰਬਈ ਪੁਲਿਸ ਦੇ ਇੱਕ ਅਧਿਕਾਰੀ ਨੇ ਦਸਿਆ ਕਿ ਅਸੀਂ ਸਲਮਾਨ ਖਾਨ ਦੀ ਸੁਰੱਖਿਆ ਵਧਾ ਰਹੇ ਆ।

ਪੁਲਿਸ ਉਹਨਾਂ ਦੇ ਅਪਾਰਟਮੈਂਟ ਦੇ ਆਲੇ-ਦੁਆਲੇ ਮੋਹਜੂਤ ਰਹੇਗੀਤਾਂ ਜੋ ਇਹ ਯਕੀਨੀ ਬਣਾਇਆ ਜਾ ਸੱਕੇ ਕਿ ਰਾਜਸਥਾਨ ਦਾ ਗੀਰੋ ਅੱਗੇ ਨਾ ਜਾ ਸੱਕੇ।

ਜਾਣਕਾਰੀ ਮੁਤਾਬਿਕ ਸਲਮਾਨ ਖਾਨ ਨੇ ਕਾਲਾ ਹਿਰਨ ਮਾਮਲੇ ‘ਚ ਸਲਮਾਨ ਖਾਨ ਨੂੰ ਮਾਰਨ ਦੀ ਧੱਮਕੀ ਦਿੱਤੀ ਸੀ।

ਬਿਸ਼ਨੋਈ ਕਾਲਾ ਹਿਰਨ ਨੂੰ ਪਵਿੱਤਰ ਮੰਨਦਾ ਏ ਅਤੇ ਉਸ ਨੂੰ ਮਾਰਨ ਪਿੱਛੇ ਬਿਸ਼ਨੋਈ ਨੇ ਸਲਮਾਨ ਖਾਨ ਨੂੰ ਮਾਰਨ ਦੀ ਧਮਕੀ ਦਿੱਤੀ ਸੀ।

Spread the love