ਦੇਹਰਾਦੂਨ,ਅੱਜ ਰਿਸ਼ੀਕੇਸ਼-ਬਦਰੀਨਾਥ ਰਾਸ਼ਟਰੀ ਰਾਜਮਾਰਗ-58 ਚਮੋਲੀ ਜ਼ਿਲ੍ਹੇ ਦੇ ਪੁਰੂਸਾਡੀ ਵਿਚਕਾਰ ਨੁਕਸਾਨਿਆ ਗਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਤੋਂ ਮਿਲੀ ਜਾਣਕਾਰੀ ਅਨੁਸਾਰ ਪੁਰੂਸਾਡੀ ਵਿਚ ਕਰੀਬ 250 ਮੀਟਰ ਦਾ ਹਿੱਸਾ ਜ਼ਮੀਨ ਅੰਦਰ ਜਾ ਰਿਹਾ ਹੈ। ਪੁਲਿਸ ਨੇ ਸੁਰੱਖਿਆ ਦੇ ਮੱਦੇਨਜ਼ਰ ਆਵਾਜਾਈ ਬੰਦ ਕਰ ਦਿੱਤੀ ਹੈ।

Spread the love