ਚੰਡੀਗੜ੍ਹ :ਪੰਜਾਬ ‘ਚ ਵੱਡਾ ਪ੍ਰਸ਼ਾਸਨਿਕ ਫੇਰਬਦਲ ਹੋਇਆ ਹੈ। ਡਿਪਟੀ ਕਮਿਸ਼ਨਰ ਤਰਨਤਾਰਨ ਸਮੇਤ 16 ਆਈਐੱਸ ਤੇ 9 ਪੀਸੀਐੱਸ ਅਫਸਰਾਂ ਦਾ ਤਬਾਦਲਾ ਕੀਤਾ ਗਿਆ ਹੈ। ਤਰਨਤਾਰਨ ਦੀ ਡੀਸੀ ਬਲਦੀਪ ਕੌਰ ਦੀ ਜਗ੍ਹਾ ਸੰਦੀਪ ਕੁਮਾਰ ਨੂੰ ਡੀਸੀ ਲਾਇਆ ਗਿਆ ਹੈ।

Spread the love