ਮਾਨਸਾ: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿੰਡ ਉਨ੍ਹਾਂ ਦੀ ਹਵੇਲੀ ਚ ਜਰਮਨ ਦੀਆਂ ਦੋ ਸਕੀਆਂ ਭੈਣਾਂ
ਆਈਆਂ ਜਿਨ੍ਹਾਂ ਨੇ ਮੂਸੇਵਾਲਾ ਦੇ ਮਾਤਾ ਪਿਤਾ ਨਾਲ ਵੀ ਮੁਲਾਕਾਤ ਕੀਤੀ। ਦੋਨਾਂ ਭੈਣਾਂ ਨੇ ਉਹ ਥਾਰ ਗੱਡੀ ਵੀ ਵੇਖੀ ਜਿਸ ਚ ਮੂਸੇਵਾਲਾ ਨੂੰ
ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਥਾਰ ਉੱਤੇ ਵੱਜੀਆਂ ਗੋਲ਼ੀਆਂ ਵੇਖ ਕੇ ਉਹ ਭਾਵੁਕ ਹੋ ਗਈਆਂ ਅਤੇ ਉਹ ਰੋਣ ਲੱਗੀਆਂ।
Spread the love