ਭਾਖੜਾ ਡੈਮ ਚ ਪਾਣੀ ਦਾ ਪੱਧਰ 1673.91 ਫੁੱਟ ‘

ਨੰਗਲ, 25 ਅਗਸਤ-ਭਾਖੜਾ ਡੈਮ ‘ਚ ਪਾਣੀ ਦਾ ਪੱਧਰ 1673.91 ਫੁੱਟ ‘ਤੇ ਪਹੁੰਚ ਗਿਆ ਹੈ, ਜੋ ਕਿ ਖ਼ਤਰੇ ਦੇ ਨਿਸ਼ਾਨ ਤੋਂ 7 ਫੁੱਟ ਹੇਠਾਂ ਹੈ।ਹਿਮਾਚਲ ਚ ਲਗਾਤਾਰ ਮੀਂਹ ਪੈਣ ਕਰਕੇ ਡੈਮਾਂ ਚ ਮੁੜ ਪਾਣੀ ਵਧਣ ਲੱਗਾ ਹੈ। ਪੰਜਾਬ ਦਖ ਦਰਿਆਵਾਂ ਕਿਨਾਰੇ ਰਹਿਣ ਵਾਲੇ ਲੋਕ ਪਹਿਲਾਂ ਹੀ ਹੜ੍ਹਾਂ ਦੀ ਲਪੇਟ ਚ ਆਏ ਹੋਏ ਹਨ। ਭਾਖੜਾ ਡੈਮ ਦੇ ਪ੍ਰਬੰਧਕਾਂ ਨੇ ਡੈਮ ਦੇ ਫਲੱਡ ਗੇਟ 4 ਫੁੱਟ ਤੱਕ ਖੁੱਲ੍ਹੇ ਰੱਖੇ ਹੋਏ ਨੇ।

Spread the love