CM ਦੀ ਪ੍ਰੈਸ ਕਾਨਫਰੰਸ:

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਚੰਡੀਗੜ੍ਹ ਚ ਪ੍ਰੈਸ ਕਾਨਫਰੰਸ ਕਰਦਿਆਂ ਰਾਜਪਾਲ ਬਨਵਾਰੀ ਲਾਲ ਉੱਤੇ ਨਿਸ਼ਾਨਾ ਸਾਧਦਿਆਂ ਕਿਹਾ ਗਵਰਨਰ ਨੇ ਬੀਤੇ ਕੱਲ ਪੰਜਾਬ ਦੇ ਲੋਕਾਂ ਨੂੰ ਧਮਕੀ ਦਿੱਤੀ ਹੈ ਉਹ ਸੂਬੇ ਚ ਰਾਸ਼ਟਰਪਤੀ ਰਾਜ ਲਾਗੂ ਕਰ ਦੇਣਗੇ।ਮਾਨ ਇਸ ਮੌਕੇ ਜਾਣਕਾਰੀ ਦਿੰਦਿਆਂ ਦੱਸਿਆ ਸੂਬੇ ਚ ਅਮਨ ਕਾਨੂੰਨ ਦੀ ਸਥਿਤੀ ਕੰਟਰੋਲ ਚ ਹੈ। ਉਨ੍ਹਾਂ ਦੱਸਿਆ ਨਸ਼ਾ ਤਸਕਰਾਂ ਵਿਰੁੱਧ 23,516 FIR ਦਰਜ ਕੀਤੀਆਂ:

1627 Kg ਹੈਰੋਇਨ ਫੜੀ,ਗੈਂਗਸਟਰਾਂ ਨੂੰ ਕੀਤਾ ਗਿਆ ਗ੍ਰਿਫਤਾਰ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਜਬਤ ਕੀਤੀਆਂ

ਗਵਰਨਰ ਦੇ ਦਫਤਰ 6 ਬਿੱਲ ਪੈਡਿੰਡ ਪਏ,ਗਵਰਨਰ ਦੀਆਂ ਚਿੱਠੀਆਂ ਦੇ ਜਵਾਬ ਤਿਆਰ: ਮਾਨ ਗਵਰਨਰ ਦੀਆਂ 16ਚਿੱਠੀਆਂ ਚੋਂ 9 ਦੇ ਜਵਾਬ ਦਿੱਤੇ

Spread the love