21 ਦਿੱਗਜ ਕੰਪਨੀਆਂ ਦੀ ਕਮਾਨ ਭਾਰਤੀ CEO ਦੇ ਹੱਥ

ਦੁਨੀਆ ਦੀਆਂ ਪ੍ਰਮੁੱਖ ਕੰਪਨੀਆਂ ਵਿੱਚ ਭਾਰਤੀ ਮੂਲ ਦੇ ਸੀਈਓਜ਼ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਮਾਈਕ੍ਰੋਨ ਟੈਕਨਾਲੋਜੀ ਦੇ ਮੌਜੂਦਾ ਸੀਈਓ ਸੰਜੇ ਮਹਿਰੋਤਰਾ ਹਨ। ਸ਼ਾਂਤਨੂ ਨਾਰਾਇਣ Adobe ਦੇ CEO ਹਨ। ਸੱਤਿਆ ਨਡੇਲਾ ਮਾਈਕ੍ਰੋਸਾਫਟ ਦੇ ਚੇਅਰਮੈਨ ਅਤੇ ਸੀਈਓ ਹਨ। ਸੁੰਦਰ ਪਿਚਾਈ ਅਲਫਾਬੇਟ ਅਤੇ ਗੂਗਲ ਦੇ ਸੀਈਓ ਹਨ। ਜੈ ਚੌਧਰੀ ਕਲਾਊਡ ਸੁਰੱਖਿਆ ਕੰਪਨੀ Zscaler ਦੇ CEO ਹਨ। ਅਰਵਿੰਦ ਕ੍ਰਿਸ਼ਨਾ IBM ਦੇ CEO ਹਨ। ਨੀਲ ਮੋਹਨ YouTube ਦੇ CEO ਹਨ ਅਤੇ ਜਾਰਜ ਕੁਰੀਅਨ NetApp ਦੇ CEO ਹਨ, ਜੋ ਕਿ ਪ੍ਰਮੁੱਖ ਤਕਨੀਕੀ ਦਿੱਗਜਾਂ ਵਿੱਚੋਂ ਇੱਕ ਹਇਨ੍ਹਾਂ ਵੱਡੀਆਂ ਕੰਪਨੀਆਂ ਦੇ CEO ਹਨ ਭਾਰਤੀ

ਕੰਪਨੀ ਸੀਈਓ ਦਾ ਨਾਮ ਦੇਸ਼ ਦਾ ਨਾਮ

Micron Technology ਸੰਜੇ ਮਹਿਰੋਤਰਾ ਇੰਡੀਆ

Adobe ਸ਼ਾਂਤਨੂ ਨਾਰਾਇਣ ਇੰਡੀਆ

Microsoft ਸੱਤਿਆ ਨਡੇਲਾ ਇੰਡੀਆ

Google ਸੁੰਦਰ ਪਿਚਾਈ ਇੰਡੀਆ

Zscaler ਜੈ ਚੌਧਰੀ ਇੰਡੀਆ

IBM ਅਰਵਿੰਦ ਕ੍ਰਿਸ਼ਨਾ ਇੰਡੀਆ

Youtube ਨੀਲ ਮੋਹਨ ਇੰਡੀਆ

NetApp ਜਾਰਜ ਕੁਰੀਅਨ ਇੰਡੀਆ

French luxury house ਲੀਨਾ ਨਾਇਰ ਇੰਡੀਆ

Starbucks ਲਕਸ਼ਮਣ ਨਰਸਿਮਹਨ ਇੰਡੀਆ

Vimeo ਅੰਜਲੀ ਸੂਦ ਇੰਡੀਆ

VMware ਰੰਗਰਾਜਨ ਰਘੁਰਾਮ ਇੰਡੀਆ

ਭਾਰਤ ਆਉਣ ਦੀ ਤਿਆਰੀ ਕਰ ਰਹੇ ਹਨ ਐਲੋਨ ਮਸਕ

ਇਸ ਦੌਰਾਨ ਐਲੋਨ ਮਸਕ ਵੀ ਅਗਲੇ ਸਾਲ ਭਾਰਤ ਆਉਣ ਦੀ ਤਿਆਰੀ ਕਰ ਰਹੇ ਹਨ। ਮਸਕ ਦੀ ਦੇਸ਼ ਵਿੱਚ ਟੇਸਲਾ ਕਾਰਾਂ ਵੇਚਣ ਦੀ ਯੋਜਨਾ ਹੈ।

Spread the love