ਰੱਖੜੀ ਕਰਕੇ ਪੰਜਾਬ ਸਰਕਾਰ ਨੇ 30 ਅਗਸਤ ਨੂੰ ਸਕੂਲਾਂ ਤੇ ਦਫ਼ਤਰਾਂ ਦੇ ਸਮੇਂ ‘ਚ ਕੀਤਾ ਬਦਲਾਅ

ਚੰਡੀਗੜ੍ਹ : ਰੱਖੜੀ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਸਰਕਾਰੀ ਸਕੂਲਾਂ ਤੇ ਦਫ਼ਤਰਾਂ ਦੇ ਸਮੇਂ ‘ਚ ਬਦਲਾਅ ਕੀਤਾ ਹੈ। ਬੁੱਧਵਾਰ ਯਾਨੀ 30 ਅਗਸਤ ਨੂੰ ਸਕੂਲ ਤੇ ਦਫ਼ਤਰ ਦੋ ਘੰਟੇ ਲੇਟ ਖੁੱਲ੍ਹਣਗੇ। ਸਰਕਾਰੀ ਸਕੂਲ ਸਵੇਰੇ 8 ਵਜੇ ਦੀ ਥਾਂ 10 ਵਜੇ ਤੇ ਸਰਕਾਰੀ ਦਫ਼ਤਰ ਸਵੇਰੇ 9 ਵਜੇ ਦੀ ਥਾਂ 11 ਵਜੇ ਖੁੱਲ੍ਹਣਗੇ।

Spread the love