ਜਯਾ ਵਰਮਾ ਪਹਿਲੀ ਮਹਿਲਾ ਰੇਲਵੇ ਬੋਰਡ ਦੀ ਚੇਅਰਮੈਨ ਬਣੀ

ਚੰਡੀਗੜ੍ਹ: ਜਯਾ ਵਰਮਾ ਸਿਨਹਾ ਨੂੰ ਰੇਲਵੇ ਬੋਰਡ ਦਾ ਚੇਅਰਪਰਸਨ ਬਣਾਇਆ ਗਿਆ ਹੈ। ਇਹ ਅਹੁਦਾ ਸੰਭਾਲਣ ਵਾਲੀ ਉਹ ਪਹਿਲੀ ਮਹਿਲਾ ਹੋਵੇਗੀ। ਉਹ ਅਨਿਲ ਕੁਮਾਰ ਲਾਹੋਟੀ ਦੀ ਥਾਂ ਲੈਣਗੇ ਅਤੇ 1 ਸਤੰਬਰ, 2023 ਨੂੰ ਅਹੁਦਾ ਸੰਭਾਲਣਗੇ। ਵਰਤਮਾਨ ਵਿੱਚ ਉਹ ਰੇਲਵੇ ਬੋਰਡ ਵਿੱਚ ਸੰਚਾਲਨ ਅਤੇ ਵਪਾਰ ਵਿਕਾਸ ਦੀ ਮੈਂਬਰ ਹੈ।

Spread the love