ਠਾ

ਅਗਸਤ 2023 ਚ 1,59,069 ਕਰੋੜ ਰੁਪਏ ਦਾ ਕੁੱਲ GST ਹੋਇਆ ਇਕੱਠਾ

ਨਵੀਂ ਦਿੱਲੀ,1 ਸਤੰਬਰ – ਵਿੱਤ ਮੰਤਰਾਲਾ ਨੇ ਕਿਹਾ ਹੈ ਕਿ ਅਗਸਤ 2023 ਚ 1,59,069 ਕਰੋੜ ਰੁਪਏ ਦਾ ਕੁੱਲ ਜੀਐੱਸਟੀ ਮਾਲੀਆ ਇਕੱਠਾ ਹੋਇਆ ਹੈ , ਰਿਕਾਰਡ 11% ਸਾਲ-ਦਰ-ਸਾਲ ਵਾਧਾ । ਘਰੇਲੂ ਲੈਣ-ਦੇਣ (ਸੇਵਾਵਾਂ ਦੇ ਆਯਾਤ ਸਮੇਤ) ਤੋਂ ਮਾਲੀਆ ਸਾਲ-ਦਰ-ਸਾਲ 14% ਵੱਧ ਦਰਜ ਕੀਤਾ ਗਿਆ ਹੈ ।

Spread the love