ਚੰਡੀਗੜ੍ਹ-ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਇੱਕ ਦੇਸ਼-ਇੱਕ ਚੋਣ ਤਜਵੀਜ਼ ਦੀ ਖੁੱਲ੍ਹੀ ਹਮਾਇਤ ਕੀਤੀ ਹੈ ਅਤੇ ਉਨ੍ਹਾਂ ਕਿਹਾ ਹੈ ਕਿ, ਘੱਟੋਂ ਘੱਟ ਦੇਸ਼ ਦੇ ਅੰਦਰ ਸਾਰੀਆਂ ਵਿਧਾਨ ਸਭਾ ਸੁਖਬੀਰ ਬਾਦਲ ਨੇ ਇੱਕ ਨੇਸ਼ਨ-ਇੱਕ ਚੋਣ ਪ੍ਰੀਕਿਰਿਆ ਦੀ ਹਮਾਇਤ ਕਰਦਿਆਂ ਕਿਹਾ ਇਹ ਕਦਮ ਚੰਗਾ ਸਾਬਤ ਹੋਵੇਗਾ ਅਤੇ ਵਾਰ ਵਾਰ ਦੀ ਚੋਣ ਤੋਂ ਨਿਜਾਤ ਮਿਲੇਗੀ। ਸੁਖਬੀਰ ਬਾਦਲ ਨੇ ਕਿਹਾ ਵਿਧਾਨ ਸਭਾ ਤੇ ਲੋਕ ਸਭਾਵਾਂ ਦੀਆਂ ਚੋਣਾਂ ਤਾਂ ਇਕੱਠੀਆਂ ਹੋਣੀਆਂ ਹੀ ਚਾਹੀਦੀਆਂ ਹਨ।

Spread the love