ਪਟਵਾਰੀਆਂ ਦੀ ਹੜਤਾਲ ਨੂੰ ਲੈਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਨੇ ਇੱਕ ਪ੍ਰੈਸ ਕਾਨਫਰੰਸ ਐਲਾਨ ਕੀਤਾ ਕੋਈ ਵੀ ਪਟਵਾਰ ਸਰਕਲ ਖਾਲੀ ਨਹੀਂ ਰਹੇਗਾ।

ਮੁੱਖ ਨੇ ਦੱਸਿਆ 710ਅੰਡਰ ਟਰੇਨਿੰਗ ਪਟਵਾਰੀਆਂ ਨੂੰ ਫੀਲਡ ਚ ਜੁਆਇਨ ਕਰਵਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਸਰਕਾਰ ਨੇ 586 ਨਵੀਆਂ ਅਸਾਮੀਆਂ ਉੱਤੇ ਭਰਤੀ ਨੂੰ ਮਨਜ਼ੂਰੀ ਦਿੰਦੇ ਹੋਏ ਐਲਾਨ ਕੀਤਾ ਹੁਣ ਪਟਵਾਰੀਆਂ ਦੀ ਹਾਜ਼ਰੀ ਬਾਇਓ ਮੈਟ੍ਰਿਕ ਰਾਹੀਂ ਲੱਗਿਆ ਕਰੇਗੀ।

537 ਸੇਵਾ ਮੁਕਤ ਪਟਵਾਰੀਆਂ ਨੂੰ 2-2 ਸਰਕਲਾਂ ਦਾ ਚਾਰਜ ਦਿੱਤਾ ਜਾਵੇਗਾ

Spread the love