ਚੰਡੀਗੜ੍ਹ: ਉੱਤਰੀ ਰੇਲਵੇ ਨੇ ਜੀ-20 ਸੰਮੇਲਨ ਦੌਰਾਨ ਨਵੀਂ ਦਿੱਲੀ ਸਟੇਸ਼ਨ ‘ਤੇ ਭੀੜ-ਭੜੱਕੇ ਨੂੰ ਘੱਟ ਕਰਨ ਲਈ ਅਤੇ ਸੁਰੱਖਿਆ ਏਜੰਸੀਆਂ ਦੁਆਰਾ ਯੋਜਨਾ ਅਨੁਸਾਰ ਸੜਕੀ ਆਵਾਜਾਈ ਅਤੇ ਸੁਰੱਖਿਆ ਪ੍ਰਬੰਧਾਂ ਨੂੰ ਬਣਾਈ ਰੱਖਣ ਲਈ 207 ਅਪ ਅਤੇ ਡਾਊਨ ਯਾਤਰੀ ਰੇਲਗੱਡੀਆਂ ਨੂੰ ਅਸਥਾਈ ਤੌਰ ‘ਤੇ ਰੱਦ ਕਰ ਦਿੱਤਾ ਹੈ। ਇਨ੍ਹਾਂ ਰੇਲਗੱਡੀਆਂ ਵਿੱਚ ਪੰਜਾਬ, ਹਰਿਆਣਾ, ਜੰਮੂ, ਰਾਜਸਥਾਨ, ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ ਅਤੇ ਪੱਛਮੀ ਬੰਗਾਲ ਸਮੇਤ ਵੱਖ-ਵੱਖ ਰਾਜਾਂ ਤੋਂ ਆਉਣ-ਜਾਣ ਵਾਲੀਆਂ ਕਈ ਵੱਡੀਆਂ ਰੇਲ ਗੱਡੀਆਂ ਸ਼ਾਮਲ ਹਨ। ਇਹ ਟਰੇਨਾਂ ਇੱਕ ਤੋਂ ਚਾਰ ਦਿਨਾਂ ਲਈ ਰੱਦ ਕੀਤੀਆਂ ਗਈਆਂ ਹਨ। ਉਥੇ ਹੀ 15 ਯਾਤਰੀ ਟਰੇਨਾਂ ਦੇ ਟਰਮੀਨਲ ਅਸਥਾਈ ਤੌਰ ‘ਤੇ ਬਦਲੇ ਗਏ ਹਨ। ਇਨ੍ਹਾਂ ਟਰੇਨਾਂ ਨੂੰ ਨਵੀਂ ਦਿੱਲੀ ਸਟੇਸ਼ਨ ਦੀ ਬਜਾਏ ਪੁਰਾਣੀ ਦਿੱਲੀ, ਹਜ਼ਰਤ ਨਿਜ਼ਾਮੂਦੀਨ ਅਤੇ ਆਨੰਦ ਵਿਹਾਰ ਸਟੇਸ਼ਨਾਂ ‘ਤੇ ਰੋਕਣ ਅਤੇ ਉਥੋਂ ਹੀ ਸਮਾਪਤ ਕਰਨ ਦੀ ਯੋਜਨਾ ਹੈ। ਇਸ ਤੋਂ ਇਲਾਵਾ ਬਦਲੀ, ਫਾਰੂਖਾਬਾਦ, ਹਜ਼ਰਤ ਨਿਜ਼ਾਮੂਦੀਨ, ਗਾਜ਼ੀਆਬਾਦ, ਸਾਹਿਬਾਬਾਦ, ਦਿੱਲੀ ਸ਼ਾਹਦਰਾ, ਆਨੰਦ ਵਿਹਾਰ, ਓਖਲਾ, ਪਟੇਲ ਨਗਰ ਅਤੇ ਬਦਲੀ ਵਿਖੇ 6 ਯਾਤਰੀ ਟਰੇਨਾਂ ਨੂੰ ਮੋੜਨ ਅਤੇ 70 ਯਾਤਰੀ ਟਰੇਨਾਂ ਨੂੰ ਵਾਧੂ ਸਟਾਪੇਜ ਦੇਣ ਦੀ ਯੋਜਨਾ ਹੈ। ਹਜ਼ਰਤ ਨਿਜ਼ਾਮੂਦੀਨ ਅਤੇ ਆਨੰਦ ਵਿਹਾਰ ਸਟੇਸ਼ਨਾਂ ‘ਤੇ ਰੁਕਣ ਅਤੇ ਉਥੋਂ ਖਤਮ ਕਰਨ ਦੀ ਯੋਜਨਾ ਹੈ। ਇਸ ਤੋਂ ਇਲਾਵਾ ਬਦਲੀ, ਫਾਰੂਖਾਬਾਦ, ਹਜ਼ਰਤ ਨਿਜ਼ਾਮੂਦੀਨ, ਗਾਜ਼ੀਆਬਾਦ, ਸਾਹਿਬਾਬਾਦ, ਦਿੱਲੀ ਸ਼ਾਹਦਰਾ, ਆਨੰਦ ਵਿਹਾਰ, ਓਖਲਾ, ਪਟੇਲ ਨਗਰ ਅਤੇ ਬਦਲੀ ਵਿਖੇ 6 ਯਾਤਰੀ ਟਰੇਨਾਂ ਨੂੰ ਮੋੜਨ ਅਤੇ 70 ਯਾਤਰੀ ਟਰੇਨਾਂ ਨੂੰ ਵਾਧੂ ਸਟਾਪੇਜ ਦੇਣ ਦੀ ਯੋਜਨਾ ਹੈ। ਹਜ਼ਰਤ ਨਿਜ਼ਾਮੂਦੀਨ ਅਤੇ ਆਨੰਦ ਵਿਹਾਰ ਸਟੇਸ਼ਨਾਂ ‘ਤੇ ਰੁਕਣ ਅਤੇ ਉਥੋਂ ਖਤਮ ਕਰਨ ਦੀ ਯੋਜਨਾ ਹੈ। ਇਸ ਤੋਂ ਇਲਾਵਾ ਬਦਲੀ, ਫਾਰੂਖਾਬਾਦ, ਹਜ਼ਰਤ ਨਿਜ਼ਾਮੂਦੀਨ, ਗਾਜ਼ੀਆਬਾਦ, ਸਾਹਿਬਾਬਾਦ, ਦਿੱਲੀ ਸ਼ਾਹਦਰਾ, ਆਨੰਦ ਵਿਹਾਰ, ਓਖਲਾ, ਪਟੇਲ ਨਗਰ ਅਤੇ ਬਦਲੀ ਵਿਖੇ 6 ਯਾਤਰੀ ਟਰੇਨਾਂ ਨੂੰ ਮੋੜਨ ਅਤੇ 70 ਯਾਤਰੀ ਟਰੇਨਾਂ ਨੂੰ ਵਾਧੂ ਸਟਾਪੇਜ ਦੇਣ ਦੀ ਯੋਜਨਾ ਹੈ।

ਅਜਿਹੀ ਸਥਿਤੀ ਵਿੱਚ, ਕੋਈ ਵੀ ਰੇਲ ਟਿਕਟ ਖਰੀਦਣ ਤੋਂ ਪਹਿਲਾਂ ਅਤੇ 8 ਤੋਂ 11 ਸਤੰਬਰ ਤੱਕ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਰੇਲ ਸੰਚਾਲਨ, ਰੂਟ ਅਤੇ ਸਟਾਪੇਜ ਬਾਰੇ ਜਾਣਕਾਰੀ ਲੈ ਕੇ ਮੁਸ਼ਕਲਾਂ ਤੋਂ ਬਚਿਆ ਜਾ ਸਕਦਾ ਹੈ।

Spread the love