ਕਾਂਗਰਸ ਦਾ ਰਾਹੁਲ ਯਾਨ ਪਿਛਲੇ 20 ਸਾਲਾਂ ਚ ਲਾਂਚ ਨਹੀਂ ਹੋਇਆ”: ਰਾਜਨਾਥ ਸਿੰਘ

ਜੈਸਲਮੇਰ: ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸੋਮਵਾਰ ਨੂੰ ਕਾਂਗਰਸ ਪਾਰਟੀ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਉਹ ਪਿਛਲੇ 20 ਸਾਲਾਂ ਵਿੱਚ ਰਾਹੁਲ ਗਾਂਧੀ ਨੂੰ ਲਾਂਚ ਕਰਨ ਵਿੱਚ ਅਸਫਲ ਰਹੇ ਹਨ।

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸੋਮਵਾਰ ਨੂੰ ਜੈਸਲਮੇਰ ‘ਚ ਭਾਜਪਾ ਦੀ ‘ਪਰਿਵਰਤਨ ਸੰਕਲਪ ਯਾਤਰਾ’ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।

ਰਾਜਨਾਥ ਸਿੰਘ ਨੇ ਕਿਹਾ, “ਜਿਸ ਦੇਸ਼ ਵਿੱਚ ਮੰਗਲਯਾਨ ਅਤੇ ਚੰਦਰਯਾਨ ਦੀ ਸਫਲਤਾਪੂਰਵਕ ਲਾਂਚਿੰਗ ਅਤੇ ਲੈਂਡਿੰਗ ਹੋ ਰਹੀ ਹੈ, ਉੱਥੇ ਕਾਂਗਰਸ ਦਾ ‘ਰਾਹੁਲ ਯਾਨ’ ਪਿਛਲੇ ਵੀਹ ਸਾਲਾਂ ਤੋਂ ਲਾਂਚ ਨਹੀਂ ਹੋਇਆ ਹੈ।

ਰੱਖਿਆ ਮੰਤਰੀ ਨੇ ‘ਚੰਦਰਯਾਨ-3’ ਦੇ ਹਾਲ ਹੀ ‘ਚ ਸਫਲ ਲਾਂਚਿੰਗ ਲਈ ਭਾਰਤੀ ਵਿਗਿਆਨੀਆਂ ਦੀ ਵੀ ਸ਼ਲਾਘਾ ਕੀਤੀ।ਕਾਂਗਰਸ ਦਾ ਰਾਹੁਲ ਯਾਨ ਪਿਛਲੇ 20 ਸਾਲਾਂ ਚ ਲਾਂਚ ਨਹੀਂ ਹੋਇਆ”: ਰਾਜਨਾਥ ਸਿੰਘ

Spread the love