ਰਣਮੀਕਜੋਤ ਕੌਰ ਪੀਯੂ ਵਿਦਿਆਰਥੀ ਯੂਨੀਅਨ ਦੀ ਮੀਤ ਪ੍ਰਧਾਨ ਬਣੀ
ਪੀਯੂ ਸਟੂਡੈਂਟਸ ਯੂਨੀਅਨ ਦੇ ਮੀਤ ਪ੍ਰਧਾਨ ਦੇ ਅਹੁਦੇ ’ਤੇ ਸੱਥ ਦੀ ਰਣਮੀਕਜੋਤ ਕੌਰ ਜੇਤੂ ਰਹੀ ਹੈ।ਉਸਦਾ ਮੁਕਾਬਲਾ ਇਨਸੋ ਦੇ ਉਮੀਦਵਾਰ ਅਨੁਰਾਗ ਵਰਧਨ, ਆਈਐਸਏ ਦੇ ਗੌਰਵ ਚੌਹਾਨ ਅਤੇ ਗੌਰਵ ਕਸ਼ਿਸ਼ ਨਾਲ ਸੀ।ਹਾਲਾਂਕਿ ਰਣਮੀਕਜੋਤ ਕੌਰ ਨੇ ਵੱਡੀ ਲੀਡ ਲੈ ਲਈ ਸੀ ਅਤੇ ਇਹ ਲੀਡ ਜਿੱਤ ਤੱਕ ਜਾਰੀ ਰਹੀ।

Spread the love