ਸਨਾਤਨ ਧਰਮ ਮਾਮਲੇ ’ਚ ਉਧਯਨਿਧੀ ਸਟਾਲਿਨ ਅਤੇ ਪ੍ਰਿਯਾਂਕ ਖੜਗੇ ’ਤੇ ਮਾਮਲਾ ਦਰਜ

ਲਖਨਊ, 6 ਸਤੰਬਰ- ਤਾਮਿਲਨਾਡੂ ਦੇ ਮੁੱਖ ਮੰਤਰੀ ਐਮ.ਕੇ. ਸਟਾਲਿਨ ਦੇ ਪੁੱਤਰ ਅਤੇ ਮੰਤਰੀ ਉਧਯਨਿਧੀ ਸਟਾਲਿਨ ਅਤੇ ਕਾਂਗਰਸ ਨੇਤਾ ਪ੍ਰਿਯਾਂਕ ਖੜਗੇ ਦੇ ਖ਼ਿਲਾਫ਼ ਸਨਾਤਨ ਧਰਮ ’ਤੇ ਵਿਵਾਦਿਤ ਟਿੱਪਣੀ ਕਰਨ ਲਈ ਰਾਮਪੁਰ, ਯੂ.ਪੀ. ਵਿਚ ਮਾਮਲਾ ਦਰਜ ਕੀਤਾ ਗਿਆ ਹੈ।ਸਨਾਤਨ ਧਰਮ ਮਾਮਲੇ ’ਚ ਉਧਯਨਿਧੀ ਸਟਾਲਿਨ ਅਤੇ ਪ੍ਰਿਯਾਂਕ ਖੜਗੇ ’ਤੇ ਮਾਮਲਾ ਦਰਜ

Spread the love