ਲਾਈਵ ਅੱਪਡੇਟ

ਸ਼ਾਮ 05:08, 06-ਸਤੰਬਰ-2023

PU: ਪ੍ਰਧਾਨ ਦੇ ਅਹੁਦੇ ਲਈ ਕੌਣ-ਕੌਣ ਅੱਗੇ?

ਐਨ.ਐਸ.ਯੂ.ਆਈ 2362
CYSS 1807
ਏ.ਬੀ.ਵੀ.ਪੀ 1732
ਸ਼ਾਮ 05:06, 06-ਸਤੰਬਰ-2023

ਰਣਮੀਕਜੋਤ ਕੌਰ ਦੀ ਚੜ੍ਹਤ ਜਾਰੀ,
ਪੀਯੂ ਮੀਤ ਪ੍ਰਧਾਨ ਦੇ ਅਹੁਦੇ ਲਈ ਸੱਥ ਦੀ ਰਣਮੀਕਜੋਤ ਕੌਰ 2866 ਵੋਟਾਂ ਨਾਲ ਅੱਗੇ ਚੱਲ ਰਹੀ ਹੈ।

ਜਦਕਿ ਇਨਸੋ ਦੇ ਉਮੀਦਵਾਰ ਅਨੁਰਾਗ ਵਰਧਨ 2359 ਵੋਟਾਂ ਨਾਲ ਦੂਜੇ ਸਥਾਨ ‘ਤੇ ਹਨ।
ਆਈਐਸਏ ਦੇ ਗੌਰਵ ਚੌਹਾਨ 688 ਵੋਟਾਂ ਨਾਲ ਤੀਜੇ ਅਤੇ ਗੌਰਵ ਕਸ਼ਿਸ਼ 583 ਵੋਟਾਂ ਨਾਲ ਚੌਥੇ ਸਥਾਨ ’ਤੇ ਹਨ।
ਗੁਰੂ ਗੋਬਿੰਦ ਸਿੰਘ ਕਾਲਜ ‘ਚ ਪ੍ਰਧਾਨ ਦੇ ਅਹੁਦੇ ਲਈ ਹੋਈ ਚੋਣ ‘ਚ ਗਗਨਪ੍ਰੀਤ ਸਿੰਘ ਜੇਤੂ,
ਗੁਰੂ ਗੋਬਿੰਦ ਸਿੰਘ ਕਾਲਜ ਸੈਕਟਰ-26 ‘ਚ ਗਗਨਪ੍ਰੀਤ ਸਿੰਘ ਪ੍ਰਧਾਨ, ਅਰਸ਼ਦੀਪ ਸਿੰਘ ਮੀਤ ਪ੍ਰਧਾਨ, ਜਨਰਲ ਸਕੱਤਰ ਦੇ ਅਹੁਦੇ ‘ਤੇ ਹਰਸ਼ ਬੱਬਰ ਜੇਤੂ ਰਹੇ |
ਅਤੇ ਸੰਯੁਕਤ ਸਕੱਤਰ ਦਾ ਅਹੁਦਾ ਮੁਕੇਸ਼ ਕੁਮਾਰ ਨੇ ਜਿੱਤਿਆ ਹੈ।

Spread the love