G20 ਸੰਮੇਲਨ: ਭਾਰਤ-ਮੱਧ ਪੂਰਬ-ਯੂਰਪ ਮੈਗਾ ਕੋਰੀਡੋਰ ਦਾ ਐਲਾਨ

ਨਵੀਂ ਦਿੱਲੀ: ਭਾਰਤ, ਸੰਯੁਕਤ ਰਾਜ, ਸਾਊਦੀ ਅਰਬ ਅਤੇ ਯੂਰਪੀਅਨ ਯੂਨੀਅਨ ਨੇ ਸ਼ਨੀਵਾਰ ਨੂੰ

ਇੱਕ ਮੈਗਾ ਭਾਰਤ-ਮੱਧ ਪੂਰਬ-ਯੂਰਪ ਸ਼ਿਪਿੰਗ ਅਤੇ ਰੇਲਵੇ ਕਨੈਕਟੀਵਿਟੀ ਕੋਰੀਡੋਰ ਦੀ ਸ਼ੁਰੂਆਤ ਕਰਨ

ਲਈ ਇੱਕ ਇਤਿਹਾਸਕ ਸਮਝੌਤੇ ਦਾ ਐਲਾਨ ਕੀਤਾ ।

Spread the love