ਰਸਾਇਣ ਵਿਗਿਆਨ ‘ਚ ਨੋਬਲ ਪੁਰਸਕਾਰ: ਮੌਂਗੀ ਜੀ, ਲੁਈਸ ਬਰੂਸ ਅਤੇ ਆਈ.ਏਕਿਮੋਵ ਨੂੰ ਦੇਣ ਦਾ ਐਲਾਨ

ਨਵੀਂ ਦਿੱਲੀ: ਰਾਇਲ ਸਵੀਡਿਸ਼ ਅਕੈਡਮੀ ਆਫ਼ ਸਾਇੰਸਿਜ਼ ਨੇ ਬੁੱਧਵਾਰ ਨੂੰ “ਕੁਆਂਟਮ ਬਿੰਦੀਆਂ ਦੀ ਖੋਜ ਅਤੇ ਸੰਸਲੇਸ਼ਣ” ਲਈ ਮੌਂਗੀ ਜੀ. ਬਾਵੇਂਡੀ, ਲੁਈਸ ਈ. ਬਰੂਸ ਅਤੇ ਅਲੈਕਸੀ ਆਈ. ਏਕਿਮੋਵ ਨੂੰ 2023 ਦਾ ਰਸਾਇਣ ਵਿਗਿਆਨ ਦਾ ਨੋਬਲ ਪੁਰਸਕਾਰ ਦੇਣ ਦਾ ਐਲਾਨ ਕੀਤਾ ।

Spread the love