ਭਾਰਤੀ-ਅਮਰੀਕੀ ਫੌਜਾਂ ਨੇ ਅਲਾਸਕਾ ‘ਚ ਯੁੱਧ ਅਭਿਆਸ ਕੀਤਾ

ਅਲਾਸਕਾ (ਯੂ.ਐੱਸ): ਭਾਰਤੀ ਅਤੇ ਅਮਰੀਕੀ ਫੌਜਾਂ ਦੇ ਸੈਨਿਕਾਂ ਨੇ ਸਾਂਝੇ ਯੁੱਧ ਅਭਿਆਸ ਦੇ ਹਿੱਸੇ ਵਜੋਂ ਅਲਾਸਕਾ ਵਿੱਚ ਇੱਕ ਸੰਯੁਕਤ ਰਣਨੀਤਕ ਯੁੱਧ ਅਭਿਆਸ ਕੀਤਾ।

350 ਜਵਾਨਾਂ ਵਾਲੀ ਭਾਰਤੀ ਫੌਜ ਦੀ ਟੁਕੜੀ ਨੇ ਫੋਰਟ ਵੇਨਰਾਈਟ ,ਅਲਾਸਕਾ, ਅਮਰੀਕਾ ਵਿਖੇ ਸੰਯੁਕਤ ਫੌਜੀ ਅਭਿਆਸ ਯੁੱਧ ਅਭਿਆਸ ਚ ਹਿਸਾ ਲਿਆ ।

ਇਹ ਅਭਿਆਸ 25 ਸਤੰਬਰ ਤੋਂ 8 ਅਕਤੂਬਰ ਤੱਕ ਫੋਰਟ ਵੇਨਰਾਈਟ ਵਿਖੇ ਚਲ ਰਿਹਾ ਹੈ

ਭਾਰਤੀ ਸੈਨਾ ਨੇ ਕਿਹਾ ਕਿ ਅਭਿਆਸ ਵਿੱਚ ਵਧੀਆ ਅਭਿਆਸਾਂ ਦਾ ਆਦਾਨ-ਪ੍ਰਦਾਨ ਕਰਨਾ ਅਤੇ ਆਪਸੀ ਤੌਰ ‘ਤੇ ਇੱਕ-ਦੂਜੇ ਤੋਂ ਸਿੱਖਣ ਅਤੇ ਦੋਵਾਂ ਫੌਜਾਂ ਵਿਚਕਾਰ ਸਬੰਧ ਨੂੰ ਮਜ਼ਬੂਤ ​​ਕਰਨ ਲਈ ਅੰਤਰ-ਕਾਰਜਸ਼ੀਲਤਾ ਨੂੰ ਵਧਾਉਣਾ ਲਈ ਸੀ

ਯੁੱਧ ਅਭਿਆਸ ਦੇ ਇਸ ਅਭਿਆਸ ਵਿੱਚ 350 ਜਵਾਨਾਂ ਵਾਲੀ ਭਾਰਤੀ ਫੌਜ ਦੀ ਟੁਕੜੀ ਨੇ ਹਿੱਸਾ ਲਿਆ

ਅਮਰੀਕਾ ਵਿਚ ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਅਭਿਆਸ ਦੇ ਸਮਾਪਤੀ ਸਮਾਰੋਹ ਲਈ ਅਭਿਆਸ ਖੇਤਰ ਦਾ ਦੌਰਾ ਕੀਤਾ

Spread the love