ਚੰਡੀਗੜ੍ਹ: ਜਿਵੇਂ ਹੀ ਵਿਸ਼ਵ ਕੱਪ ਖਤਮ ਹੋਇਆ, ICC ਨੇ ਬੁੱਧਵਾਰ ਨੂੰ ਵਨਡੇ ਬੱਲੇਬਾਜ਼ਾਂ ਦੀ ਤਾਜ਼ਾ ਰੈਂਕਿੰਗ ਜਾਰੀ ਕੀਤੀ।

ਭਾਰਤੀ ਖਿਡਾਰੀਆਂ ਦਾ ਦਬਦਬਾ ਸ਼ੁਭਮਨ ਗਿੱਲ ਚੋਟੀ ‘ਤੇ ਰਿਹਾ।

ਪਾਕਿਸਤਾਨ ਦੇ ਬਾਬਰ ਆਜ਼ਮ ਦੂਜੇ ਸਥਾਨ ‘ਤੇ, ਭਾਰਤ ਦੇ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਕ੍ਰਮਵਾਰ ਤੀਜੇ ਅਤੇ ਚੌਥੇ ਸਥਾਨ ‘ਤੇ ਹਨ।

ਹੇਠਾਂ ਸੂਚੀ ਦਿੱਤੀ ਗਈ ਹੈ:

Spread the love