ਚੰਡੀਗੜ੍ਹ, 17 ਅਪ੍ਰੈਲ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਪੀ ਟੈਟ 1 ਅਤੇ ਪੀ ਟੈਟ 2 ਦੀ ਹੋਣ ਵਾਲੀ ਪ੍ਰੀਖਿਆ ਵਿੱਚ ਤਬਦੀਲੀ ਕੀਤੀ ਗਈ ਹੈ। ਰਾਜ ਵਿਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਵੱਲੋਂ 19 ਅਪ੍ਰੈਲ ਨੂੰ ਜਾਣ ਵਾਲੀ ਪ੍ਰੀਖਿਆ ਦੀ ਮਿਤੀ ਬਦਲੀ ਗਈ ਹੈ। ਹੁਣ ਇਹ ਪ੍ਰੀਖਿਆ 26 ਅਪ੍ਰੈਲ 2026 ਐਤਵਾਰ ਨੂੰ ਲਈ ਜਾਵੇਗੀ।

Spread the love