ਚੰਡੀਗੜ੍ਹ, 14 ਮਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਤੇ ਕਰਮਚਾਰੀਆਂ ਦੀਆਂ ਬਦਲੀਆਂ ਦੀ ਤਾਰੀਕ ਵਿੱਚ ਵਾਧਾ ਕੀਤਾ ਹੈ। ਅਧਿਆਪਕ ਅਤੇ ਕਰਮਚਾਰੀ 18 ਮਈ 2025 ਤੱਕ ਆਪਣੀ ਜਨਰਲ ਡਿਟੇਲ ਭਰ ਸਕਦੇ ਹਨ।

Spread the love