ਚੰਡੀਗੜ੍ਹ, 19 ਜੂਨ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਪੰਜਾਬ ਸਰਕਾਰ ਵੱਲੋਂ ਇਕ ਪੀਸੀਐਸ ਅਧਿਕਾਰੀ ਦੀ ਬਦਲੀ ਕੀਤੀ ਗਈ ਹੈ। ਪੀਸੀਐਸ ਅਧਿਕਾਰੀ ਜਸਜੀਤ ਸਿੰਘ ਨੂੰ ਮੁੱਖ ਪ੍ਰਬੰਧਕ (ਪ੍ਰਸੋਨਲ), ਮਾਰਕਫੈਡ ਤੋਂ ਉਪ ਮੰਡਲ ਮੈਜਿਸਟਰੇਟ, ਸੁਲਤਾਨਪੁਰ ਲੋਧੀ ਲਗਾਇਆ ਗਿਆ ਹੈ। ਉਨ੍ਹਾਂ ਨੂੰ ਪੀਸੀਐਸ ਅਧਿਕਰੀ ਅਮਨਪਾਲ ਸਿੰਘ ਦੇ ਮੈਡੀਕਲ ਛੁੱਟੀ ਜਾਣ ਕਾਰਨ ਉਨ੍ਹਾਂ ਦੀ ਥਾਂ ਉਤੇ ਲਗਾਇਆ ਗਿਆ ਹੈ।

Spread the love