ਚੰਡੀਗੜ੍ਹ, 15 ਮਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

NEET UG ਦੀ ਪ੍ਰੀਖਿਆ ਲਈ ਨਵੀਂ ਤਾਰੀਕ ਦਾ ਐਲਾਨ ਕਰ ਦਿੱਤਾ ਗਿਆ ਹੈ। NTA ਵੱਲੋਂ ਪ੍ਰੀਖਿਆ ਦੀ ਨਵੀਂ ਤਾਰਕੀ ਸਬੰਧੀ ਜਾਣਕਾਰੀ ਦਿੱਤੀ ਗਈ ਹੈ। 21 ਜੂਨ ਨੂੰ NEET UG 2026 ਦੀ ਮੁੜ ਪ੍ਰੀਖਿਆ ਹੋਵੇਗੀ। ਸਾਰੇ ਦੇਸ਼ ਵਿੱਚ ਇਹ ਪ੍ਰੀਖਿਆ ਲਈ ਜਾਵੇਗੀ। ਜ਼ਿਕਰਯੋਗ ਹੈ ਕਿ ਪੇਪਰ ਲੀਕ ਹੋਣ ਕਾਰਨ ਇਸ ਪ੍ਰੀਖਿਆ ਨੁੰ ਰੱਦ ਕਰ ਦਿੱਤਾ ਗਿਆ ਸੀ। ਦੇਸ਼ ਭਰ ਵਿੱਚ 22 ਲੱਖ ਤੋਂ ਜ਼ਿਆਦਾ ਉਮੀਦਵਾਰਾਂ ਵੱਲੋਂ ਤਿੰਨ ਮਈ ਨੂੰ ਪ੍ਰੀਖਿਆ ਦਿੱਤੀ ਗਈ ਸੀ। ਐਨਟੀਏ ਨੇ ਸ਼ੋਸ਼ਲ ਮੀਡੀਆ ਵਿੱਚ ਪੋਸ਼ਟ ਵਿੱਚ ਲਿਖਿਆ ਹੈ, NEET UG 2026 ਦੀ ਦੁਬਾਰਾ ਪ੍ਰੀਖਿਆ ਐਤਵਾਰ 21 ਜੂਨ 2026 ਨੂੰ ਤੈਅ ਕੀਤੀ ਹੈ।

Spread the love